ਨਹੀਂ ਰੁੱਕ ਰਿਹਾ ਭਾਜਪਾ ਦਾ ਵਿਰੋਧ, ਸੰਸਦ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਫੇਰ ਘੇਰਿਆ, ਭਾਜਪਾ ਉਮੀਦਵਾਰ ਦੇ ਪ੍ਰਚਾਰ ਲਈ ਪਹੁੰਚੇ ਸਨ ਸੰਸਦ

ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ)। ਸ਼ਨੀਵਾਰ ਨੂੰ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਉਸ ਸਮੇਂ ਕਿਸਾਨ ਸੰਗਠਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਅਤੇ ਕਿਸਾਨਾਂ ਵੱਲੋਂ ਕਾਲੀਆ ਝੰਡਿਆ ਦਿਖਾ ਅਤੇ ਨਾਰੇਬਾਜੀ ਕੇ ਹੰਸ ਰਾਜ ਹੰਸ ਦਾ ਸਵਾਗਤ ਪੁਰਾਣਾ ਸ਼ਾਲਾ ਵਿੱਚ ਕੀਤਾ ਗਿਆ। ਹੰਸ ਰਾਜ ਹੰਸ ਦੀਨਾਨਗਰ ਤੋਂ ਭਾਜਪਾ ਦੀ ਉਮੀਦਵਾਰ … Continue reading ਨਹੀਂ ਰੁੱਕ ਰਿਹਾ ਭਾਜਪਾ ਦਾ ਵਿਰੋਧ, ਸੰਸਦ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਫੇਰ ਘੇਰਿਆ, ਭਾਜਪਾ ਉਮੀਦਵਾਰ ਦੇ ਪ੍ਰਚਾਰ ਲਈ ਪਹੁੰਚੇ ਸਨ ਸੰਸਦ